ਪੰਜਾਬ

ਪੰਜਾਬ ’ਚ ਕਰੋਨਾ ਪਾਜ਼ੇਟਿਵ ਦਰ ਡਿੱਗੀ

ਫ਼ੈਕ੍ਟ ਸਮਾਚਾਰ ਸੇਵਾ
ਚੰਡੀਗੜ੍ਹ, ਮਈ 29
ਪੰਜਾਬ ਦੇ ਸਿਹਤ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਪਿਛਲੇ 16 ਦਿਨਾਂ ਵਿਚ ਕਰੋਨਾ ਪਾਜ਼ੇਟਿਵ ਦਰ 13.51 ਤੋਂ ਡਿੱਗ ਕੇ 5.12 ਫੀਸਦ ਰਹਿ ਗਈ ਹੈ ਪਰ ਮੌਤਾਂ ਦੀ ਗਿਣਤੀ ਨਾ ਘਟਣ ਕਾਰਨ ਸਿਹਤ ਸਹੂਲਤਾਂ ਵਧਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਸੂਬੇ ਵਿਚ 28 ਮਈ ਨੂੰ ਚਾਰ ਹਜ਼ਾਰ ਨਵੇਂ ਕਰੋਨਾ ਕੇਸ ਸਾਹਮਣੇ ਆਏ ਹਨ ਜਦਕਿ 12 ਮਈ ਨੂੰ ਅੱਠ ਹਜ਼ਾਰ ਕੇਸ ਆਏ ਸਨ।

More from this section