ਦੇਸ਼ ਵਿਚ ਕਰੋਨਾ ਦੇ 35342 ਨਵੇਂ ਕੇਸ ਤੇ 483 ਮੌਤਾਂ

ਫ਼ੈਕ੍ਟ ਸਮਾਚਾਰ ਸੇਵਾ
ਨਵੀਂ ਦਿੱਲੀ, ਜੁਲਾਈ 23
ਦੇਸ਼ ਵਿਚ ਕੋਵਿਡ-19 ਦੇ 35,342 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਭਾਰਤ ਵਿੱਚ ਕਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 3,12,93,062 ਹੋ ਗਈ। ਇਸ ਦੌਰਾਨ 483 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 4,19,470 ਹੋ ਗਈ।

More from this section